ਖ਼ਾਸ ਮੌਕੇ

ਖ਼ਾਸ ਮੌਕੇ

ਰੋਮ ਵਿਚ ਟਾਗਾਲੋਗ ਭਾਸ਼ਾ ਦਾ ਸੰਮੇਲਨ—“ਇਕ ਵੱਡੇ ਪਰਿਵਾਰ ਦਾ ਦੁਬਾਰਾ ਮੇਲ ਹੋਇਆ!”

ਯੂਰਪ ਵਿਚ ਟਾਗਾਲੋਗ ਭਾਸ਼ਾ ਬੋਲਣ ਵਾਲੇ ਹਜ਼ਾਰਾਂ ਹੀ ਯਹੋਵਾਹ ਦੇ ਗਵਾਹਾਂ ਦਾ ਇਹ ਪਹਿਲਾ ਉਨ੍ਹਾਂ ਦੀ ਭਾਸ਼ਾ ਵਿਚ ਤਿੰਨ ਦਿਨਾਂ ਦਾ ਸੰਮੇਲਨ ਸੀ।

ਖ਼ਾਸ ਮੌਕੇ

ਰੋਮ ਵਿਚ ਟਾਗਾਲੋਗ ਭਾਸ਼ਾ ਦਾ ਸੰਮੇਲਨ—“ਇਕ ਵੱਡੇ ਪਰਿਵਾਰ ਦਾ ਦੁਬਾਰਾ ਮੇਲ ਹੋਇਆ!”

ਯੂਰਪ ਵਿਚ ਟਾਗਾਲੋਗ ਭਾਸ਼ਾ ਬੋਲਣ ਵਾਲੇ ਹਜ਼ਾਰਾਂ ਹੀ ਯਹੋਵਾਹ ਦੇ ਗਵਾਹਾਂ ਦਾ ਇਹ ਪਹਿਲਾ ਉਨ੍ਹਾਂ ਦੀ ਭਾਸ਼ਾ ਵਿਚ ਤਿੰਨ ਦਿਨਾਂ ਦਾ ਸੰਮੇਲਨ ਸੀ।

2014 ਅੰਤਰਰਾਸ਼ਟਰੀ ਸੰਮੇਲਨ—ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦਿੰਦੇ ਹਨ

ਇਸ ਵੀਡੀਓ ਵਿਚ ਦੇਖੋ ਕਿ ਦੁਨੀਆਂ ਭਰ ਦੇ ਯਹੋਵਾਹ ਦੇ ਗਵਾਹ ਇਕ ਭਾਈਚਾਰੇ ਦੇ ਤੌਰ ʼਤੇ ਮਿਲ ਕੇ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਦੇ ਹਨ।

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 138ਵੀਂ ਕਲਾਸ ਦੀ ਗ੍ਰੈਜੂਏਸ਼ਨ

14 ਮਾਰਚ 2015 ਨੂੰ ਵਿਦਿਆਰਥੀ ਗ੍ਰੈਜੂਏਟ ਹੋਏ। ਸਾਰਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ ਯਹੋਵਾਹ ਬਾਰੇ ਸਿੱਖਦੇ ਰਹਿਣ ਅਤੇ ਯਿਸੂ ਮਸੀਹ ਦੀ ਮਿਸਾਲ ʼਤੇ ਚੱਲਦੇ ਰਹਿਣ।

138ਵੀਂ ਗਿਲਿਅਡ ਗ੍ਰੈਜੂਏਸ਼ਨ ਦੀਆਂ ਮੁੱਖ ਗੱਲਾਂ

ਗ੍ਰੈਜੂਏਸ਼ਨ ਪ੍ਰੋਗ੍ਰਾਮ ਵਿਚ ਚਾਰ ਨਵੇਂ ਗੀਤ ਸ਼ਾਮਲ ਕੀਤੇ ਗਏ ਅਤੇ ਇਸ ਗੱਲ ʼਤੇ ਜ਼ੋਰ ਦਿੱਤਾ ਗਿਆ ਕਿ ਗ੍ਰੈਜੂਏਟ ਹੋਏ ਵਿਦਿਆਰਥੀਆਂ ਨੂੰ ਆਪਣੀ ਟ੍ਰੇਨਿੰਗ ਅਤੇ ਸਨਮਾਨਾਂ ਦਾ ਕੀ ਕਰਨਾ ਚਾਹੀਦਾ ਹੈ।

19,000 ਟਿਕਟਾਂ ਦੀ ਸੁਗਾਤ

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਮਿਸ਼ਨਰੀਆਂ ਅਤੇ ਵਿਦੇਸ਼ ਵਿਚ ਪੂਰੇ ਸਮੇਂ ਦੀ ਖ਼ਾਸ ਸੇਵਾ ਕਰਨ ਵਾਲੇ ਸੇਵਕਾਂ ਦੀ ਮਦਦ ਕੀਤੀ ਤਾਂਕਿ ਉਹ ਆਪਣੇ-ਆਪਣੇ ਦੇਸ਼ ਜਾ ਕੇ ਸੰਮੇਲਨਾਂ ਵਿਚ ਹਾਜ਼ਰ ਹੋ ਸਕਣ ਅਤੇ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਸਕਣ।

ਪਿਆਰ ਨਾਲ ਏਕਤਾ ਵਿਚ ਬੱਝੇ ਹੋਏ—ਫ੍ਰੈਂਕਫਰਟ, ਜਰਮਨੀ ਵਿਚ ਇਕ ਸੰਮੇਲਨ

ਵੱਖੋ-ਵੱਖਰੇ ਦੇਸ਼ਾਂ ਤੇ ਸਭਿਆਚਾਰਾਂ ਤੋਂ ਆਏ ਹਜ਼ਾਰਾਂ ਹੀ ਲੋਕ ਏਕਤਾ ਅਤੇ ਸ਼ਾਂਤੀ ਦੇ ਬੰਧਨ ਵਿਚ ਬੱਝੇ ਹੋਏ

ਅਕਤੂਬਰ 2014 ਵਿਚ ਹੋਈ ਸਾਲਾਨਾ ਮੀਟਿੰਗ ਦੀਆਂ ਖ਼ਾਸ-ਖ਼ਾਸ ਗੱਲਾਂ

ਹਜ਼ਾਰਾਂ ਭੈਣ-ਭਰਾ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ 130ਵੀਂ ਸਾਲਾਨਾ ਮੀਟਿੰਗ ਵਿਚ ਹਾਜ਼ਰ ਹੋਏ ਸਨ। ਇਸ ਮੀਟਿੰਗ ਦੀਆਂ ਖ਼ਾਸ-ਖ਼ਾਸ ਝਲਕੀਆਂ ਦੇਖੋ ਜਿਸ ਮੌਕੇ ਰਾਜ ਦੇ 100 ਸਾਲਾਂ ਨੂੰ ਯਾਦ ਕੀਤਾ ਗਿਆ।

137ਵੀਂ ਗਿਲਿਅਡ ਗ੍ਰੈਜੂਏਸ਼ਨ ਦੀਆਂ ਮੁੱਖ ਗੱਲਾਂ

1943 ਤੋਂ ਗਿਲਿਅਡ ਸਕੂਲ ਪ੍ਰਚਾਰਕਾਂ ਨੂੰ ਸਿਖਲਾਈ ਦੇ ਰਿਹਾ ਹੈ ਤਾਂਕਿ ਉਹ ਪਰਮੇਸ਼ੁਰ ਦੇ ਸਹੀ ਗਿਆਨ ਵਿਚ ਵਧਦੇ ਜਾਣ। ਗ੍ਰੈਜੂਏਸ਼ਨ ਪ੍ਰੋਗ੍ਰਾਮ ਦੀਆਂ ਮੁੱਖ ਗੱਲਾਂ ਦੇਖੋ।

ਪ੍ਰਬੰਧਕ ਸਭਾ ਰੂਸ ਅਤੇ ਯੂਕਰੇਨ ਦੇ ਗਵਾਹਾਂ ਨੂੰ ਹੱਲਾਸ਼ੇਰੀ ਦਿੰਦੀ ਹੈ

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਰੂਸ ਅਤੇ ਯੂਕਰੇਨ ਵਿਚ ਰਾਜਨੀਤਿਕ ਉਥਲ-ਪੁਥਲ ਤੋਂ ਪ੍ਰਭਾਵਿਤ ਗਵਾਹਾਂ ਨੂੰ ਹੌਸਲਾ ਦੇਣ ਗਏ।

ਯਹੋਵਾਹ ਦੇ ਗਵਾਹਾਂ ਦਾ ਐਟਲਾਂਟਾ ਵਿਚ ਨਿੱਘਾ ਸੁਆਗਤ

ਸ਼ਹਿਰ ਦੇ ਅਧਿਕਾਰੀਆਂ ਨੇ ਘੱਟੋ-ਘੱਟ 28 ਦੇਸ਼ਾਂ ਤੋਂ ਆਏ ਡੈਲੀਗੇਟਾਂ ਦੀ ਤਾਰੀਫ਼ ਅਤੇ ਸੁਆਗਤ ਕੀਤਾ ਜੋ ਜੁਲਾਈ ਅਤੇ ਅਗਸਤ 2014 ਵਿਚ ਹੋਏ ਤਿੰਨ ਵੱਡੇ ਸੰਮੇਲਨਾਂ ਵਿਚ ਹਾਜ਼ਰ ਹੋਏ।

ਸਾਲਾਨਾ ਮੀਟਿੰਗ ਦੀ ਰਿਪੋਰਟ​—ਅਕਤੂਬਰ 2014

ਇਹ ਸਾਲਾਨਾ ਮੀਟਿੰਗ ਇਤਿਹਾਸਕ ਸੀ ਕਿਉਂਕਿ ਯਿਸੂ ਮਸੀਹ ਦੇ ਰਾਜ ਨੂੰ ਸ਼ੁਰੂ ਹੋਇਆਂ 100 ਸਾਲ ਹੋ ਚੁੱਕੇ ਹਨ।

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 137ਵੀਂ ਕਲਾਸ ਦੀ ਗ੍ਰੈਜੂਏਸ਼ਨ

ਹਾਜ਼ਰ ਹੋਏ ਸਾਰੇ ਲੋਕਾਂ ਨੂੰ ਨਿਮਰ ਰਹਿਣ ਅਤੇ ਆਪਣੇ ਦਿਲਾਂ ਵਿਚ ਲਗਾਤਾਰ ਯਹੋਵਾਹ ਦੇ ਖ਼ਿਆਲਾਂ ਨੂੰ ਬਿਠਾਉਣ ਦੀ ਹੱਲਾਸ਼ੇਰੀ ਦਿੱਤੀ ਗਈ।