Skip to content

ਉਹ ਛੋਹ ਕੇ ਜੀਉਂਦਾ ਹੈ

ਉਹ ਛੋਹ ਕੇ ਜੀਉਂਦਾ ਹੈ

ਜੇਮਜ਼ ਰਾਇਨ ਯਹੋਵਾਹ ਦਾ ਇਕ ਗਵਾਹ ਹੈ। ਉਹ ਜਨਮ ਤੋਂ ਬੋਲ਼ਾ ਸੀ ਅਤੇ ਅੱਗੇ ਚੱਲ ਕੇ ਅੰਨ੍ਹਾ ਵੀ ਹੋ ਗਿਆ। ਇਸ ਵੀਡੀਓ ਵਿਚ ਦੇਖੋ ਕਿ ਉਸ ਨੂੰ ਕਿਉਂ ਲੱਗਦਾ ਹੈ ਕਿ ਉਸ ਦਾ ਜੋ ਵੀ ਚਲਾ ਗਿਆ ਸੀ, ਪਰਿਵਾਰ ਅਤੇ ਮੰਡਲੀ a ਦੀ ਮਦਦ ਨਾਲ ਉਸ ਨੇ ਉਸ ਤੋਂ ਕਿਤੇ ਜ਼ਿਆਦਾ ਪਾ ਲਿਆ ਹੈ।

a ਜੇਮਜ਼ ਦੇ ਪਰਿਵਾਰ ਵਿੱਚੋਂ ਸਿਰਫ਼ ਉਹੀ ਯਹੋਵਾਹ ਦਾ ਗਵਾਹ ਹੈ।