ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ

ਜਰਮਨੀ

  • ਰੋਸਟੋਕ, ਜਰਮਨੀ—ਬੰਦਰਗਾਹ ʼਤੇ ਗਵਾਹੀ ਦਿੰਦੇ ਵੇਲੇ ਬਾਈਬਲ ਤੋਂ ਹੌਸਲੇ ਭਰੀ ਗੱਲ ਸਾਂਝੀ ਕਰਦੇ ਹੋਏ

  • ਫ੍ਰੈਂਕਫਰਟ, ਜਰਮਨੀ—ਬਾਈਬਲ ਵਿਚ ਦਿੱਤੀ ਗਈ ਸਲਾਹ ਬਾਰੇ ਗੱਲਬਾਤ ਕਰਦੇ ਹੋਏ

  • ਰੋਸਟੋਕ, ਜਰਮਨੀ—ਬੰਦਰਗਾਹ ʼਤੇ ਗਵਾਹੀ ਦਿੰਦੇ ਵੇਲੇ ਬਾਈਬਲ ਤੋਂ ਹੌਸਲੇ ਭਰੀ ਗੱਲ ਸਾਂਝੀ ਕਰਦੇ ਹੋਏ

  • ਫ੍ਰੈਂਕਫਰਟ, ਜਰਮਨੀ—ਬਾਈਬਲ ਵਿਚ ਦਿੱਤੀ ਗਈ ਸਲਾਹ ਬਾਰੇ ਗੱਲਬਾਤ ਕਰਦੇ ਹੋਏ

Fast Facts—ਜਰਮਨੀ

  • 8,43,59,000—Population
  • 1,74,907—Ministers who teach the Bible
  • 2,002—Congregations
  • 1 to 488—Ratio of Jehovah’s Witnesses to population

ਇਤਿਹਾਸ ਦੇ ਪੰਨਿਆਂ ਤੋਂ

ਉਨ੍ਹਾਂ ਨੇ ਆਪਣੀਆਂ ਸਭ ਤੋਂ ਵਧੀਆ ਚੀਜ਼ਾਂ ਦਾਨ ਕੀਤੀਆਂ

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯਹੋਵਾਹ ਦੇ ਗਵਾਹਾਂ ਨੇ ਜਰਮਨੀ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਇਕਦਮ ਕਦਮ ਕਿਵੇਂ ਚੁੱਕੇ?