Skip to content

“ਯਹੋਵਾਹ ਨੇ ਓਹਨਾਂ ਨੂੰ ਪਰਸਿੰਨ ਕੀਤਾ”

ਜਾਣੋ ਕਿ ਜ਼ਰੁਬਾਬੁਲ, ਮਹਾਂ ਪੁਜਾਰੀ ਯਹੋਸ਼ੁਆ ਤੇ ਵਾਪਸ ਆਏ ਇਜ਼ਰਾਈਲੀਆਂ ਨੇ ਵਿਰੋਧ ਦੇ ਬਾਵਜੂਦ ਦਲੇਰੀ ਤੇ ਨਿਹਚਾ ਨਾਲ ਚੁਣੌਤੀਆਂ ਦਾ ਸਾਮ੍ਹਣਾ ਕਿਵੇਂ ਕੀਤਾ ਤੇ ਆਪਣੀ ਖ਼ੁਸ਼ੀ ਬਰਕਰਾਰ ਰੱਖੀ। ਇਹ ਇਨ੍ਹਾਂ ਆਇਤਾਂ ’ਤੇ ਆਧਾਰਿਤ ਹੈ: ਅਜ਼ਰਾ 1:1-6; 3:1-6, 10-13; 4:1-7, 11-16; 5:3-5; 6:6-12, 22; ਹੱਜਈ 1:2-11; 2:3-9; ਜ਼ਕਰਯਾਹ 1:12-16; 2:7-9; 3:1, 2; 4:6, 7.