ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ

ਮਾਰਸ਼ਲ ਦੀਪ-ਸਮੂਹ

  • ਲੌਰਾ ਪਿੰਡ, ਮਜੂਰੋ ਟਾਪੂ, ਮਾਰਸ਼ਲ ਦੀਪ-ਸਮੂਹ—ਖੋਪਾ ਬਣਾਉਣ ਵਾਲੇ ਨੂੰ ਮਾਰਸ਼ਲੀ ਭਾਸ਼ਾ ਵਿਚ ਗਵਾਹੀ ਦਿੰਦੇ ਹੋਏ

Fast Facts—ਮਾਰਸ਼ਲ ਦੀਪ-ਸਮੂਹ

  • 61,000—Population
  • 138—Ministers who teach the Bible
  • 4—Congregations
  • 1 to 496—Ratio of Jehovah’s Witnesses to population

ਪਹਿਰਾਬੁਰਜ—ਸਟੱਡੀ ਐਡੀਸ਼ਨ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮਾਈਕ੍ਰੋਨੇਸ਼ੀਆ

ਜਿਹੜੇ ਭੈਣ-ਭਰਾ ਹੋਰ ਦੇਸ਼ਾਂ ਤੋਂ ਆ ਕੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ’ਤੇ ਆ ਕੇ ਸੇਵਾ ਕਰਦੇ ਹਨ ਉਹ ਅਕਸਰ ਤਿੰਨ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਇਹ ਪ੍ਰਚਾਰਕ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰਦੇ ਹਨ?